Oh Paida Hoya Ae ||Bro. Gautam Kumar & Pawan Pal || Christmas Song 2019 ||Anugrah Lyrics

ਉਹ ਪੈਦਾ ਹੋਇਆ ਏ, ਸਭ ਪਾਪ ਮਿਟਾਵਣ ਲਈ -2, ਭੁੱਲੇ ਹੋਏ ਲੋਕਾਂ ਨੂੰ, ਰੱਬ ਨਾਲ ਮਿਲਾਵਣ ਲਈ -2, ਉਹ ਪੈਦਾ ਹੋਇਆ…. ਹੋਕੇ ਇੱਕ ਬਾਦਸ਼ਾਹ ਉਹ ਚਰਨੀ ‘ਚ ਆ-ਗਿਆ -2, ਯਿਸੂ ਸਾਨੂੰ ਪਾਪੀਆਂ ਨੂੰ ਧਰਮੀ ਬਣਾ ਗਿਆ -2, ਉਹ ਨੀਵਾਂ ਹੋਇਆ ਏ, ਸਾਨੂੰ ਉਚਿਆਂ ਉਠਾਵਣ ਲਈ, ਭੁੱਲੇ ਹੋਏ ਲੋਕਾਂ ਨੂੰ, ਰੱਬ ਨਾਲ ਮਿਲਾਵਣ ਲਈ… ਉਹ ਪੈਦਾ…

Read More