YESHU TERI ARADHANA | MONICA MASIH | Anugrah Lyrics

ਯਿਸੂ ਤੇਰੀ ਆਰਾਧਨਾ, ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ-2, ਗਮਾਂ ਦੀਆਂ ਰੱਸੀਂਆਂ ਨੂੰ, ਗਮਾਂ ਦੀਆਂ ਰੱਸੀਂਆਂ ਨੂੰ, ਇੱਕ ਪਲ ਵਿੱਚ ਤੋੜ ਦਿੰਦੀ ਏ, ਯਿਸੂ ਤੇਰੀ ਆਰਾਧਨਾ… ਦੁਖੀ ਤੇ ਬੀਮਾਰ ਜਿਹੜੇ ਯਿਸੂ ਕੋਲ ਆਉਣਗੇ,ਸਾਰੇ ਸੁੱਖ ਜ਼ਿੰਦਗੀ ਦੇ ਯਿਸੂ ਕੋਲੋ ਪਾਉਣਗੇ,ਯਿਸੂ ਤੇਰੀ ਆਰਾਧਨਾ, ਯਿਸੂ ਤੇਰੀ ਆਰਾਧਨਾ,ਪਾਣੀ ਸਮੁੰਦਰਾਂ ਦੇ ਚੀਰ ਦਿੰਦੀ ਏ…ਯਿਸੂ ਤੇਰੀ ਆਰਾਧਨਾ… ਜੀਣਾ ਉਹਦੇ ਨਾਲ ਮਰਨਾ…

Read More